ਆਪਰੇਸ਼ਨ ਬਲੂ ਸਟਾਰ ਦੀ ਬਰਸੀ: ਗੋਪਾਲ ਚਾਵਲਾ ਨੇ ਭਾਰਤ ਖ਼ਿਲਾਫ਼ ਲਾਏ ਨਾਅਰੇ

ਵੀਡੀਓ ਕੈਪਸ਼ਨ, ਆਪਰੇਸ਼ਨ ਬਲੂ ਸਟਾਰ ਦੀ ਬਰਸੀ: ਗੋਪਾਲ ਚਾਵਲਾ ਨੇ ਭਾਰਤ ਖ਼ਿਲਾਫ਼ ਲਾਏ ਨਾਅਰੇ

ਪਾਕਿਸਤਾਨ ਦੇ ਸਿੱਖ ਆਗੂ ਗੋਪਾਲ ਚਾਵਲਾ ਨੇ ਆਪਰੇਸ਼ਨ ਬਲੂ ਸਟਾਰ ਦੀ ਬਰਸੀ ਮੌਕੇ ਭਾਰਤ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ 36 ਸਾਲਾਂ ‘ਚ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)