ਕੋਰੋਨਾਵਾਇਰਸ: ਤੁਸੀਂ ਹੁਣ ਘਰ ਬੈਠੋ ਅਤੇ ਇਹ ਰੋਬੋਟ ਕਰੇਗਾ ਖਰੀਦਦਾਰੀ ਤੇ ਕੋਰੋਨਾ ਤੋਂ ਵੀ ਬਚਾਏਗਾ
ਇਹ ਰੋਬੋਟ ਦੁਕਾਨ ’ਤੇ ਜਾ ਸਕਦਾ ਏ, ਤੇ ਤੁਸੀਂ ਦੁਕਾਨਦਾਰ ਨਾਲ ਵੀਡੀਓ ਕਾਲ ਰਾਹੀਂ ਗੱਲ ਕਰਕੇ ਆਪਣਾ ਆਰਡਰ ਦੇ ਸਕਦੇ ਹੋ
ਭੁਗਤਾਨ ਲਈ ਤੁਸੀਂ ਕੋਈ ਵੀ ਆਨਲਾਈਨ ਬਦਲ ਚੁਣ ਸਕਦੇ ਹੋ
ਇਹ ਰੋਬੋਟ ਹਸਪਤਾਲ 'ਚ ਮਰੀਜ਼ਾਂ ਨਾਲ ਗੱਲਬਾਤ ਕਰਨ ਲਈ ਵੀ ਇਸ ਨੂੰ ਵਰਤਿਆ ਜਾ ਸਕਦਾ ਹੈ. ਇਹ ਰੋਬੋਟ ਖ਼ਾਸ ਹੈ - ਇਸ ਨੂੰ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ
ਇਸ ਦੀ ਵਰਤੋਂ ਖਰੀਦਦਾਰੀ ਤੋਂ ਲੈ ਕੇ ਪੁਲਿਸ ਪੈਟਰੋਲਿੰਗ...ਅਤੇ ਇਸ ਤੋਂ ਇਲਾਵਾ ਖ਼ਤਰੇ ਵਾਲਿਆਂ ਥਾਵਾਂ ਜਿੱਥੇ ਲੋਕ ਨਹੀਂ ਜਾ ਸਕਦੇ ਕੀਤੀ ਜਾ ਸਕਦੀ ਹੈ।