You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਕਾਰਨ ਬਿਹਾਰ ’ਚ ਫਸਿਆ ਹੰਗਰੀ ਦਾ ਨੌਜਵਾਨ, ਸਾਈਕਲ ‘ਤੇ ਭਾਰਤ ਦੀ ਸੈਰ ਕਰਨ ਸੀ ਨਿਕਲਿਆ
ਬਿਹਾਰ ਦੇ ਛਾਪਰਾ ਵਿੱਚ 57 ਦਿਨਾਂ ਤੋਂ ਫਸੇ ਹੋਏ ਹੰਗਰੀ ਦੇ ਵਿਕਟਰ ਦਾ ਸਬਰ ਆਖਰਕਾਰ 24 ਮਈ ਨੂੰ ਟੁੱਟ ਗਿਆ।
ਛਪਰਾ ਦੇ ਸਦਰ ਹਸਪਤਾਲ ਵਿਚ ਰਹਿਣ ਵਾਲੇ ਵਿਕਟਰ ਨੇ ਬਚ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ।
ਪੁਲਿਸ ਨੇ ਉਨ੍ਹਾਂ ਨੂੰ ਦਰਭੰਗਾ ਦੇ ਸਿਮਬਰੀ ਥਾਣੇ ਨੇੜੇ ਫੜ ਲਿਆ।