ਲੌਕਡਾਊਨ ਪੰਜਾਬ ਵਿੱਚ ਪੰਛੀਆਂ ਲਈ ਕਿਵੇਂ ਸਾਬਿਤ ਹੋਇਆ ਵਰਦਾਨ

ਕੋਰੋਨਾਵਾਇਰਸ ਕਾਰਨ ਲੱਗਿਆ ਲੌਕਡਾਊਨ ਜਿੱਥੇ ਮਨੁੱਖਾਂ ਲਈ ਸੰਕਟ ਬਣਿਆ ਹੈ...ਉੱਥੇ ਹੀ ਪੰਛੀਆਂ ਲਈ ਵਰਦਾਨ ਸਾਬਿਤ ਹੋ ਰਿਹਾ ਹੈ

ਬਰਨਾਲਾ ਦੀ ਕੁਦਰਤ ਪ੍ਰੇਮੀ ਸੁਸਾਇਟੀ ਪੰਛੀਆਂ ਦੀ ਸਾਂਭ-ਸੰਭਾਲ ਲਈ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਇਨ੍ਹਾਂ ਪੰਛੀ ਪ੍ਰੇਮੀਆਂ ਮੁਤਾਬਕ ਇਸ ਦੌਰਾਨ ਪੰਛੀਆਂ ਦਾ ਸਭ ਤੋਂ ਵੱਧ ਪ੍ਰਜਣਨ ਹੋਇਆ ਹੈ।

ਰਿਪੋਰਟ: ਸੁਖਚਰਨ ਪ੍ਰੀਤ

ਐਡਿਟ: ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)