ਤੂਫ਼ਾਨ ਅੰਫ਼ਨ ਦੇ ਭਾਰਤ ਤੇ ਬੰਗਲਾਦੇਸ਼ ਦੇ ਤਟੀ ਇਲਾਕਿਆਂ ’ਤੇ ਦਸਤਕ ਦਿੱਤੀ

ਵੀਡੀਓ ਕੈਪਸ਼ਨ, ਅੰਫ਼ਨ ਤੂਫਾਨ

ਅੰਫ਼ਨ ਤੂਫਾਨ ਨੇ ਭਾਰਤ ਤੇ ਬੰਗਲਾਦੇਸ਼ ਦੇ ਤੱਟੀ ਇਲਾਕਿਆਂ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। ਲੋਕਾਂ ਨੂੰ ਸੁਰੱਖਿਅਤ ਥਾਂਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਪਰ ਕੋਰੋਨਾਵਾਇਰਸ ਨੇ ਹਾਲਾਤ ਮੁਸ਼ਕਿਲ ਕਰ ਦਿੱਤੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)