ਕੋਰੋਨਾਵਾਇਰਸ ਲੌਕਡਾਊਨ: ‘ਉਧਾਰੇ ਚੌਲ ਮਿਲ ਜਾਂਦੇ ਤਾਂ ਬੱਚੀ ਨੂੰ ਖਵਾ ਦਿੰਦੀ’

ਵੀਡੀਓ ਕੈਪਸ਼ਨ, 5 ਸਾਲਾ ਬੱਚੀ ਦੀ ਭੁੱਖ ਕਾਰਨ ਮੌਤ, ਪ੍ਰਸ਼ਾਸਨ ਇਸ ਤੋਂ ਇਨਕਾਰੀ

5 ਸਾਲ ਦੀ ਨੇਮਨੀ ਦੇ ਪਰਿਵਾਰ ਮੁਤਾਬਕ ਘਰ ’ਚ ਅੰਨ ਨਹੀਂ ਸੀ ਤੇ ਕਈ ਦਿਨਾਂ ਤੋਂ ਖਾਣਾ ਨਹੀਂ ਬਣਿਆ ਸੀ। ਮਸ਼ਹੂਰ ਅਰਥਸ਼ਾਸਤਰੀ ਜ਼ਯਾਂ ਦ੍ਰੇਜ ਇਸ ਦਾ ਕਾਰਨ ਭੁੱਖ ਮੰਨਦੇ ਹਨ ਅਤੇ ਸਰਕਾਰਾਂ ਨੂੰ ਨਾਕਾਮ ਦੱਸਦੇ ਹਨ।

ਉਧਰ ਪ੍ਰਸ਼ਾਸਨ ਭੁੱਖ ਨਾਲ ਬੱਚੀ ਦੀ ਮੌਤ ਦੀ ਵਜ੍ਹਾ ਨੂੰ ਨਹੀਂ ਮੰਨਦਾ ਅਤੇ ਮੌਤ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)