ਕੋਰੋਨਾਵਾਇਰਸ: ਉਹ ਮੋਟਰ ਬਾਇਕ ਜੋ ਤੁਸੀਂ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖ ਕੇ ਚਲਾ ਸਕਦੇ ਹੋ

ਵੀਡੀਓ ਕੈਪਸ਼ਨ, ਉਹ ਮੋਟਰ ਬਾਇਕ ਜੋ ਤੁਸੀਂ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖ ਕੇ ਚਲਾ ਸਕਦੇ ਹੋ

ਲੌਕਡਾਊਨ ਦੌਰਾਨ ਭਾਰਤੀ ਮਕੈਨਿਕ ਨੇ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ ਵਾਲੀ ਇਹ ਮੋਟਰ ਬਾਇਕ ਬਣਾਈ ਹੈ।

ਇਸ ਬਾਇਕ ਵਿੱਚ ਦੋਵੇਂ ਚਾਲਕ ਇੱਕ-ਦੂਜੇ ਤੋਂ ਇੱਕ ਮੀਟਰ ਦੀ ਦੂਰੀ ਦਾ ਫਾਸਲਾ ਬਣਾ ਕੇ ਬੈਠਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)