ਸਤਿੰਦਰ ਸੱਤੀ ਖ਼ੁਦ ਨੂੰ 'ਐਂਟੀ ਸੋਸ਼ਲ' ਕਿਉਂ ਆਖਦੇ ਹਨ

ਵੀਡੀਓ ਕੈਪਸ਼ਨ, ਸਤਿੰਦਰ ਸੱਤੀ ਖ਼ੁਦ ਨੂੰ 'ਸਮਾਜ-ਵਿਰੋਧੀ' ਕਿਉਂ ਆਖਦੇ ਹਨ ਤੇ ਉਨ੍ਹਾਂ ਦੀ ਕਲਾਕਾਰੀ ਦਾ ਰਾਜ਼ ਕੀ ਹੈ

ਸਤਿੰਦਰ ਸੱਤੀ ਖ਼ੁਦ ਨੂੰ 'ਸਮਾਜ-ਵਿਰੋਧੀ' ਕਿਉਂ ਆਖਦੇ ਹਨ ਅਤੇ ਉਨ੍ਹਾਂ ਦੀ ਕਲਾਕਾਰੀ ਦਾ ਰਾਜ਼ ਕੀ ਹੈ: ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨਾਲ ਖ਼ਾਸ ਗੱਲਬਾਤ (ਐਡਿਟ: ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)