ਕੋਰੋਨਾਵਾਇਰਸ: 'ਕਿਸੇ ਸ਼ਰਧਾਲੂ ਨੂੰ ਕੋਈ ਖੰਘ, ਬੁਖ਼ਾਰ ਦਾ ਲੱਛਣ ਨਹੀਂ ਸੀ, ਜਿਵੇਂ ਤੰਦਰੁਸਤ ਆਏ ਸੀ ਉਵੇਂ ਹੀ ਇੱਥੋਂ ਗਏ’

ਵੀਡੀਓ ਕੈਪਸ਼ਨ, ‘ਕਿਸੇ ਸ਼ਰਧਾਲੂ ਨੂੰ ਕੋਈ ਖੰਘ, ਬੁਖ਼ਾਰ ਦਾ ਲੱਛਣ ਨਹੀਂ ਸੀ, ਜਿਵੇਂ ਤੰਦਰੁਸਤ ਆਏ ਸੀ ਉਵੇਂ ਹੀ ਇੱਥੋਂ ਗਏ’

ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਈ ਨੇ ਬੀਬੀਸੀ ਪੰਜਾਬੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਰਧਾਲੂ ਜਦੋਂ ਤੱਕ ਇੱਥੇ ਸੀ ਤਾਂ ਨਗਰ ਨਿਗਮ ਦੀ ਮੈਡੀਕਲ ਟੀਮ ਆ ਕੇ ਹਰੇਕ 10 ਦਿਨਾਂ 'ਚ ਚੈੱਕ ਕਰਕੇ ਜਾਂਦੀ ਸੀ।

ਪੰਜਾਬ ਰਵਾਨਾ ਹੋਣ ਤੋਂ ਪਹਿਲਾਂ ਵੀ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਚੈੱਕ ਕੀਤਾ ਤੇ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੇ ਲੱਛਣ ਨਹੀਂ ਸਨ।

ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ

ਐਡਿਟ: ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)