Irrfan Khan: ਇਰਫ਼ਾਨ ਖ਼ਾਨ 'ਨਿਭਾਉਣਾ ਚਾਹੁੰਦੇ ਸੀ ਬਾਬਾ ਬੁੱਲ੍ਹੇ ਸ਼ਾਹ ਦਾ ਕਿਰਦਾਰ' ਪਰ...
ਇਰਫ਼ਾਨ ਖਾਨ ਅਤੇ ਮਦਨ ਗੋਪਾਲ ਸਿੰਘ ਨੇ ਪੰਜਾਬੀ ਦੀ 'ਕਿੱਸਾ' ਸਮੇਤ ਕੁਝ ਫ਼ਿਲਮਾਂ ਵਿੱਚ ਇਕੱਠੇ ਕੰਮ ਕੀਤਾ ਪਰ ਇੱਕ ਯੋਜਨਾ ਅਧੂਰੀ ਰਹਿ ਗਈ: 'ਇਰਫ਼ਾਨ ਦੀ ਤਮੰਨਾ ਸੀ ਕਿ ਬਾਬਾ ਬੁੱਲ੍ਹੇ ਸ਼ਾਹ ਦਾ ਕਿਰਦਾਰ ਨਿਭਾਵੇ ਪਰ...'
ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ