ਮਾਊਂਟ ਐਵਰੈਸਟ 'ਤੇ ਭੂਚਾਲ ਮਗਰੋਂ ਇੰਝ ਬਚੀ ਸੀ ਬੀਬੀਸੀ ਪੱਤਰਕਾਰ ਤੇ ਭਾਰਤੀ ਫੌਜੀਆਂ ਦੀ ਜਾਨ

ਵੀਡੀਓ ਕੈਪਸ਼ਨ, ਮਾਊਂਟ ਐਵਰੈਸਟ 'ਤੇ ਭੂਚਾਲ ਮਗਰੋਂ ਇੰਝ ਬਚੀ ਬੀਬੀਸੀ ਪੱਤਰਕਾਰ ਤੇ ਭਾਰਤੀ ਫੌਜੀਆਂ ਦੀ ਜਾਨ

7.9 ਰਿਕਟਰ ਸਕੇਲ ਦੇ ਭਿਆਨਕ ਭੂਚਾਲ ਦੌਰਾਨ ਦੇਖੋ ਕਿਵੇਂ ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਤੇ ਭਾਰਤੀ ਫੌਜੀਆਂ ਨੇ ਜਾਨ ਬਚਾਈ। ਇਹ ਲੋਕ ਐਵਰੈਸਟ ਬੇਸਕੈਂਪ ਤੋਂ ਖੁੰਬੂ ਗਲੇਸ਼ੀਅਰ ਵੱਲ ਜਾ ਰਹੇ ਸੀ।

25 ਅਪ੍ਰੈਲ 2015 ਨੂੰ ਭਾਰਤੀ ਫ਼ੌਜ਼ ਦੇ ਇਸ ਦਲ ਨਾਲ ਬੀਬੀਸੀ ਦੇ ਆਮਿਰ ਉਸ ਵੇਲੇ ਡਾਕੂਮੈਂਟਰੀ ਫ਼ਿਲਮ ਸ਼ੂਟ ਕਰ ਰਹੇ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)