ਕੋਰੋਨਾਵਾਇਰਸ: 'ਮੇਰੇ ਬੱਚੇ ਲਈ ਦੁੱਧ ਵੀ ਨਹੀਂ ਮਿਲ ਰਿਹਾ' ਪੈਦਲ ਪਿੰਡ ਨੂੰ ਜਾਂਦੀ ਮਾਂ ਦਾ ਦਰਦ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮਾਂ ਨੇ 3 ਮਹੀਨੇ ਦੇ ਬੱਚੇ ਨਾਲ 10 ਦਿਨ ਪੈਦਲ ਸਫ਼ਰ ਕੀਤਾ

ਇਹ ਪਰਵਾਸੀ ਮਜ਼ਦੂਰ ਹੈਦਰਾਬਾਦ ਤੋਂ ਪੈਦਲ ਸਫ਼ਰ ਕਰਕੇ ਨਾਗਪੁਰ ਪਹੁੰਚੇ ਹਨ। ਇਸ ਦੌਰਾਨ ਬੱਚਿਆਂ ਸਣੇ ਉਨ੍ਹਾਂ ਨੇ ਪਰਿਵਾਰਕ ਮੈਂਬਰ ਵੀ ਨਾਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)