ਕੋਰੋਨਾਵਾਇਰਸ: 'ਜਦੋਂ ਭੁੱਖਾ ਆਦਮੀ ਤੜਫਦਾ ਹੈ ਤਾਂ ਕਿਸੇ ਦੀ ਨਹੀਂ ਸੁਣਦਾ'

ਮਹਾਂਮਾਰੀ ਕੋਰੋਨਾਵਾਇਰਸ ਕਾਰਨ ਪੂਰੀ ਦੁਨੀਆਂ ਤ੍ਰਸਤ ਹੈ। ਭਾਰਤ ਵਿੱਚ ਵੀ ਲੌਕਡਾਊਨ ਹੈ। ਅਜਿਹੇ ਵਿੱਚ ਦਿੱਲੀ ਤੋਂ ਆਪੋ ਆਪਣੇ ਪਿੰਡਾਂ ਵੱਲ ਕੂਚ ਕਰ ਰਹੇ ਮਜ਼ਦੂਰਾਂ ਦੇ ਹਾਲ ਦਾ ਜਾਇਜ਼ਾ ਲਿਆ ਬੀਬੀਸੀ ਪੱਤਰਕਾਰ ਜ਼ੁਬੈਰ ਅਹਿਮਦ ਨੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)