ਜਨਤਾ ਕਰਫਿਊ ਦੌਰਾਨ ਦਸੰਬਰ ਤੋਂ ਜਾਰੀ ਸ਼ਾਹੀਨ ਬਾਗ਼ ਮੁਜ਼ਾਹਰੇ ਵਾਲੀ ਥਾਂ ’ਤੇ ਹਮਲਾ

ਵੀਡੀਓ ਕੈਪਸ਼ਨ, ਜਨਤਾ ਕਰਫਿਊ ਦੌਰਾਨ ਦਸੰਬਰ ਤੋਂ ਜਾਰੀ ਸ਼ਾਹੀਨ ਬਾਗ਼ ਮੁਜ਼ਾਹਰੇ ਵਾਲੀ ਥਾਂ ’ਤੇ ਹਮਲਾ

ਸ਼ਾਹੀਨ ਬਾਗ਼ ਮੁਜ਼ਾਹਰੇ ਵਾਲੀ ਥਾਂ ’ਤੇ ਹਮਲਾ ਕਰਨ ਵਾਲੇ ਨੇ ਬਲਣਸ਼ੀਲ ਰਸਾਇਣਕ ਪਦਾਰਥ ਸੁੱਟੇ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)