ਪੋਲੈਂਡ ਵਿੱਚ ਤਕਰੀਬਨ 50 ਭਾਰਤੀ ਫਸੇ, ਕੀ ਹੈ ਉਨ੍ਹਾਂ ਦਾ ਹਾਲ

ਵੀਡੀਓ ਕੈਪਸ਼ਨ, ਪੋਲੈਂਡ ਵਿੱਚ ਤਕਰੀਬਨ 50 ਭਾਰਤੀ ਫਸੇ, ਕੀ ਹੈ ਉਨ੍ਹਾਂ ਦਾ ਹਾਲ

ਯੂਰਪ ਦੇ ਪੋਲੈਂਡ ਵਿੱਚ 50 ਦੇ ਕਰੀਬ ਭਾਰਤੀ ਇਸ ਵੇਲੇ ਫਸੇ ਹੋਏ ਹਨ। ਭਾਰਤ ਸਰਕਾਰ ਨੇ ਯਾਤਰੀਆਂ ਦੇ ਯੂਰਪੀ ਦੇਸਾਂ ਤੋਂ ਭਾਰਤ ਆਉਣ ’ਤੇ 31 ਮਾਰਚ ਤੱਕ ਪਾਬੰਦੀ ਲਗਾ ਦਿੱਤੀ ਹੈ।

ਜਿਸ ਤੋਂ ਬਾਅਦ ਕੋਈ ਵੀ ਫਲਾਈਟ ਯੂਰਪ ਤੋਂ ਭਾਰਤ ਨਹੀਂ ਆ ਰਹੀ ਹੈ। ਭਾਰਤੀ ਸਫਾਰਤਖਾਨੇ ਵੱਲੋਂ ਵਾਰ-ਵਾਰ ਫਲਾਈਟ ਦਾ ਪ੍ਰਬੰਧ ਕੀਤਾ ਗਿਆ ਪਰ ਹਰ ਵਾਰ ਫਲਾਈਟ ਨੂੰ ਰੱਦ ਕਰਨਾ ਪਿਆ ਹੈ।

ਰਿਪੋਰਟ : ਜਸਪਾਲ ਸਿੰਘ, ਬੀਬੀਸੀ ਪੱਤਰਕਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)