Debit card ਅਤੇ Credit card ਦੀ ਵਰਤੋਂ ਕਰਦੇ ਹੋ ਤਾਂ ਜ਼ਰੂਰ ਦੇਖੋ
16 ਮਾਰਚ ਤੋਂ ਜਾਰੀ ਹੋਣ ਵਾਲੇ ਡੈਬਿਟ ਅਤੇ ਕ੍ਰੇਡਿਟ ਕਾਰਡ ਵਿੱਚ ਹੁਣ ਔਟੋਮੈਟੀਕਲੀ ਔਨਲਾਈਨ ਟਰਾਂਜੈਕਸ਼ਨ ਸਬੰਧੀ ਸਾਰੀਆਂ ਸਹੂਲਤਾਂ ਨਹੀਂ ਹੋਣਗੀਆਂ। ਹੁਣ ਕਾਰਡ ਵਿੱਚ ਸਿਰਫ਼ ਸਹੂਲਤਾਂ ਹੀ ਦਿੱਤੀਆਂ ਜਾਣਗੀਆਂ ਪਹਿਲੀ ਭਾਰਤ ਵਿੱਚ ਏਟੀਐੱਮ ’ਚੋਂ ਪੈਸੇ ਕਢਵਾਉਣ ਦੀ ਅਤੇ ਕਾਰਡ ਸਵਾਈਪ ਕਰਕੇ ਪੇਮੈਂਟ ਕਰਨ ਦੀ। ਇਸ ਤੋਂ ਇਲਾਵਾ ਹੋਰਨਾਂ ਸਹੂਲਤਾਂ ਲਈ ਤੁਹਾਨੂੰ ਆਪਣੇ ਬੈਂਕ ਨਾਲ ਸੰਪਰਕ ਕਰਕੇ ਇਨ੍ਹਾਂ ਨੂੰ ਇਨਏਬਲ ਕਰਵਾਉਣਾ ਪਵੇਗਾ
ਇਸ ਲਈ ਤੁਸੀਂ ਬੈਂਕ ਬਰਾਂਚ, ਇੰਟਰਨੈੱਟ ਬੈਂਕਿੰਗ, ਮੋਬਾਈਲ, ਇੰਟਰੈਕਟਿਵ ਵਾਇਸ ਰਿਸਪੌਂਸ (ਆਈਵੀਆਈ), ਏਟੀਐੱਮ ਰਾਹੀਂ ਆਨਲਾਈਨ ਟਰਾਂਜੈਕਸ਼ਨ ਦੀ ਸੁਵਿਧਾ ਨੂੰ ਚਾਲੂ ਜਾਂ ਬੰਦ ਕਰਵਾ ਸਕਦੇ ਹੋ
(ਵੀਡੀਓ: ਸੁਮਨਦੀਪ ਕੌਰ/ਰਾਜਨ ਪਪਨੇਜਾ)