ਕੋਰੋਨਾਵਾਇਰਸ: ਮੈਟਰੋ ਜਾਂ ਕੈਬ 'ਚ ਸਫ਼ਰ ਕਰਨ ਨਾਲ ਕਿੰਨਾ ਖ਼ਤਰਾ?

ਵੀਡੀਓ ਕੈਪਸ਼ਨ, ਕੋਰੋਨਾਵਾਇਰਸ: ਮੈਟਰੋ ਜਾਂ ਕੈਬ 'ਚ ਸਫ਼ਰ ਕਰਨ ਨਾਲ ਕਿੰਨਾ ਖ਼ਤਰਾ?

ਕੀ ਕੈਬ, ਟਰੇਨ ਜਾਂ ਜਹਾਜ਼ ਵਿੱਚ ਸਫ਼ਰ ਕਾਰਨ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ? ਬੀਬੀਸੀ ਨੇ ਕਈ ਮਾਹਿਰਾਂ ਨਾਲ ਗੱਲਬਾਤ ਕਰਕੇ ਲੱਭੇ ਇਸਦੇ ਜਵਾਬ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)