Coronavirus: ਕੀ ਇਸ ਵਾਰ ਹੋਲੀ ਨਹੀਂ ਮਨਾਉਣੀ?
ਰੰਗਾਂ ਦਾ ਤਿਉਹਾਰ ਹੋਲੀ ਆਉਣ ਵਾਲਾ ਹੈ ਪਰ ਕੀ ਸੱਚਮੁੱਚ ਕੋਰੋਨਾਵਾਇਰਸ ਦੇ ਖਤਰੇ ਵਿਚਾਲੇ ਹੋਲੀ ਮਨਾਉਣਾ ਰਿਸਕੀ ਹੋ ਸਕਦਾ ਹੈ।
ਇਸ ਸਵਾਲ ਦਾ ਜਵਾਬ ਜਾਨਣ ਲਈ ਅਸੀਂ ਡਾਕਟਰਾਂ ਨਾਲ ਗੱਲਬਾਤ ਕੀਤੀ। ਡਾਕਟਰਾਂ ਦੀ ਸਲਾਹ ਹੈ ਕਿ ਇਸ ਵਾਰ ਹੋਲੀ ਮਨਾਉਣ ਤੋਂ ਬਚੋ।
ਵੀਡੀਓ: ਪ੍ਰਿਅੰਕਾ ਧੀਮਾਨ/ਰਾਜਨ ਪਪਨੇਜਾ
