Delhi Violence: ਦੰਗਾਈਆਂ ਨੇ BSF ਦੇ ਜਵਾਨ ਅਨੀਸ ਦਾ ਘਰ ਸਾੜਿਆ

ਬੀਐੱਸਐੱਫ਼ ’ਚ ਕੰਮ ਕਰਨ ਵਾਲੇ ਮੁਹੰਮਦ ਅਨੀਸ ਦਾ ਘਰ ਫਿਰ ਤੋਂ ਬਣਾਉਣ ਦਾ ਫ਼ੈਸਲਾ ਹੁਣ ਬੀਐੱਸਐੱਫ਼ ਨੇ ਲਿਆ ਹੈ। ਇਸ ਕੰਮ ਵਿੱਚ ਦਿਨ ਰਾਤ ਜਵਾਨ ਲੱਗੇ ਹੋਏ ਹਨ।

ਵੀਡਿਓ - ਬੀਬੀਸੀ ਪੱਤਰਕਾਰ ਪੀਯੂਸ਼ ਨਾਗਪਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)