ਕਰਤਾਰਪੁਰ ਲਾਂਘਾ: ਬਾਬਾ ਨਾਨਕ ਦੇ ਖੇਤਾਂ ਦੀ ਮਿੱਟੀ ਵੀ ਨਹੀਂ ਲਿਆਉਣ ਦਿੱਤੀ’

ਵੀਡੀਓ ਕੈਪਸ਼ਨ, ‘ਬਾਬਾ ਨਾਨਕ ਦੇ ਖੇਤਾਂ ਦੀ ਮਿੱਟੀ ਵੀ ਨਹੀਂ ਲਿਆਉਣ ਦਿੱਤੀ’

ਕੌਮੀ ਖੂਫ਼ੀਆ ਏਜੰਸੀ ਨੇ ਪੰਜਾਬ ਪੁਲਿਸ ਨੂੰ ਕਰਤਾਰਪੁਰ ਸਾਹਿਬ (ਪਾਕਿਸਤਾਨ) ਤੋਂ ਪਰਤੇ ਚਾਰ ਗੁਰਦਾਸਪੁਰ ਵਾਸੀਆਂ ਬਾਰੇ ਪੁੱਛਗਿੱਛ ਕਰਨ ਲਈ ਆਖਿਆ ਹੈ। ਅਸੀਂ ਉਨ੍ਹਾਂ ਵਿੱਚੋਂ ਦੋ ਬੰਦਿਆਂ ਨਾਲ ਗੱਲ ਕੀਤੀ।

ਰਿਪੋਰਟ: ਗੁਰਪ੍ਰੀਤ ਸਿੰਘ ਚਾਵਲਾ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)