Delhi violence: ਅੱਗ ਹਵਾਲੇ ਕੀਤੀ ਮਸਜਿਦ ਬਣੀ ਭਾਈਚਾਰੇ ਦੀ ਮਿਸਾਲ

ਵੀਡੀਓ ਕੈਪਸ਼ਨ, Delhi violence: ਅੱਗ ਹਵਾਲੇ ਕੀਤੀ ਮਸਜਿਦ ਬਣੀ ਭਾਈਚਾਰੇ ਦੀ ਮਿਸਾਲ

ਦਿੱਲੀ ਦੇ ਅਸ਼ੋਕ ਨਗਰ ਇਲਾਕੇ ਵਿੱਚ ਕੁਝ ਦੰਗਾਕਾਰੀਆਂ ਨੇ ਇੱਕ ਮਸਜਿਦ ਨੂੰ ਅੱਗ ਲਾ ਦਿੱਤੀ ਸੀ। ਸਥਾਨਕ ਮੁਸਲਿਮ ਭਾਈਚਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਥੋੜ੍ਹੀ-ਥੋੜ੍ਹੀ ਬਚਤ ਨਾਲ ਇਹ ਮਸਜਿਦ ਤਾਮੀਰ ਕਰਵਾਈ ਸੀ।

ਜਦੋਂ ਅੱਗ ਲਾ ਦਿੱਤੀ ਗਈ ਤਾਂ ਗੁਆਂਢ ਵਿੱਚ ਰਹਿੰਦੇ ਇੱਕ ਹਿੰਦੂ ਵਸਨੀਕ ਨੇ ਆਪਣੇ ਘਰ ਦਾ ਸਬਮਰਸੀਬਲ ਚਲਾ ਕੇ ਅੱਗ ਬੁਝਾਉਣ ਵਿੱਚ ਮਦਦ ਕੀਤੀ।

News image

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)