ਇਸ ਕੁੜੀ ਨੇ ਵਿਆਹ 'ਚ ਦਾਜ ਦੀ ਥਾਂ ਆਪਣੇ ਭਾਰ ਬਰਾਬਰ ਕਿਤਾਬਾਂ ਲਈਆਂ

ਵੀਡੀਓ ਕੈਪਸ਼ਨ, ਇਸ ਲਾੜੀ ਨੇ ਦਾਜ ਵਿੱਚ ਕਿਤਾਬਾਂ ਲਈਆਂ

ਗੁਜਰਾਤ ਦੀ ਰਹਿਣ ਵਾਲੀ ਇੱਕ ਕੁੜੀ ਨੇ ਆਪਣੇ ਦਾਜ ਵਿੱਚ ਸੋਨੇ, ਗਹਿਣੇ ਜਾਂ ਪੈਸੇ ਦੀ ਥਾਂ ਕਿਤਾਬਾਂ ਮੰਗੀਆਂ। ਰਾਜਕੋਟ ਦੀ ਕਿੰਨਾਰੀਬਾ ਨੇ ਆਪਣੇ ਪਿਤਾ ਨੂੰ ਕਿਹਾ ਕਿ ਘੱਟ ਸੋਨੇ ਨਾਲ ਗੁਜ਼ਾਰਾ ਹੋ ਜਾਵੇਗਾ ਪਰ ਘੱਟ ਕਿਤਾਬਾਂ ਨਾਲ ਨਹੀਂ।

News image

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)