ਸੁਰਜੀਤ ਪਾਤਰ ਨੇ ਪੰਜਾਬੀ ਭਾਸ਼ਾ ਦੇ ਵਰਤਮਾਨ ਤੇ ਭਵਿੱਖ ਬਾਰੇ ਕੀ ਕਿਹਾ
ਸੁਰਜੀਤ ਪਾਤਰ ਨੇ ਕਿਹਾ ਕਿ ਇੱਕ ਪਾਸੇ ਪੰਜਾਬੀ ਕਈ ਰੂਪਾਂ ਵਿੱਚ ਗਾਈ ਜਾਂਦੀ ਹੈ ਤੇ ਇਸ ਨੂੰ ਕਈ ਮੁਸ਼ਕਲਾਂ ਵੀ ਦਰਪੇਸ਼ ਹਨ।
ਉਨ੍ਹਾਂ ਕਿਹਾ ਕਿ ਸਾਡੇ ਬੱਚਿਆਂ ਨੂੰ ਸਾਰੀਆਂ ਭਾਸ਼ਾਵਾਂ ‘ਬਹੁਤ’ ਆਉਣ ਪਰ ਪਹਿਲਾਂ ਪੰਜਾਬੀ ਸਿੱਖਣੀ ਜਰੂਰੀ ਹੈ।
ਦੇਖੋ ਕੌਮਾਂਤਰੀ ਮਾਂ ਬੋਲੀ ਦਿਹਾੜੇ ’ਤੇ ਬੀਬੀਸੀ ਪੰਜਾਬੀ ਦੀ ਪੰਜਾਬੀ ਦੇ ਉਘੇ ਕਵੀ ਸੁਰਜੀਤ ਪਾਤਰ ਨਾਲ ਖ਼ਾਸ ਗੱਲਬਾਤ। ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਦੀ ਰਿਪੋਰਟ।
