ਭਾਰਤੀ ਫੌਜ ਔਰਤਾਂ ਦੀ ਬਰਾਬਰੀ ਲਈ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ
ਹੁਣ ਤੱਕ ਫੌਜ ’ਚ ਔਰਤਾਂ ਨੂੰ ਤੈਅ ਸਮੇਂ ਦੀ ਨੌਕਰੀ ਮਿਲਦੀ ਸੀ। ਇਸ ਬਾਰੇ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਹਨ ਤੇ ਤਿੰਨ ਮਹੀਨੇ ਦਾ ਸਮਾਂ ਦਿੱਤਾ ਹੈ।
ਕੋਰਟ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਔਰਤਾਂ ਬਾਰੇ ਮਾਨਸਿਕਤਾ ਬਦਲਣੀ ਹੋਵੇਗੀ ਅਤੇ ਫ਼ੌਜ ’ਚ ਬਰਾਬਰੀ ਲਿਆਉਣੀ ਹੋਵੇਗੀ।
