ਕੀ ਦਿੱਲੀ ਤੋਂ ਬਾਅਦ ਹੁਣ ਪੰਜਾਬ ਹੋਵੇਗਾ ਕੇਜਰੀਵਾਲ ’ਤੇ ਮਹਿਰਬਾਨ

ਵੀਡੀਓ ਕੈਪਸ਼ਨ, ਦਿੱਲੀ ਤੋਂ ਬਾਅਦ ਹੁਣ ਪੰਜਾਬ ਨੂੰ ਵੀ ਕੇਜਰੀਵਾਲ ਨਾਲ ਪਿਆਰ?

ਪੰਜਾਬ ਨੇ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਸਵੀਕਾਰ ਨਹੀਂ ਕੀਤਾ ਸੀ। ਕੀ ਦਿੱਲੀ ’ਚ ਮਿਲੀ ਤੀਸਰੀ ਜਿੱਤ ਤੋਂ ਬਾਅਦ ਪੰਜਾਬ ਵੀ ਕੇਜਰੀਵਾਲ ’ਤੇ ਮਹਿਰਬਾਨ ਹੋਣ ਲਈ ਰਾਜ਼ੀ ਹੋਵੇਗਾ ਜਾਂ ਨਹੀਂ...ਇਹ ਇੱਕ ਵੱਡਾ ਸਵਾਲ ਹੈ।

News image

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)