Delhi Election Result: AAP ਸਮਰਥਕ ਕਹਿੰਦੇ, ‘ਸਾਰੇ ਮੁਲਕ ਨੂੰ ਕੇਜਰੀਵਾਲ ਦੀ ਲੋੜ’

ਵੀਡੀਓ ਕੈਪਸ਼ਨ, Delhi poll results: AAP ਸਮਰਥਕ ਕਹਿੰਦੇ, ‘ਸਾਰੇ ਮੁਲਕ ਨੂੰ ਕੇਜਰੀਵਾਲ ਦੀ ਲੋੜ’

ਆਮ ਆਦਮੀ ਪਾਰਟੀ ਜਿੱਤ ਵੱਲ ਵਧਦੀ ਨਜ਼ਰ ਆਈ ਤਾਂ ਸਮਰਥਕਾਂ ਨੇ ਖੁਸ਼ੀ ਮਨਾਉਂਦਿਆਂ ਕੇਜਰੀਵਾਲ ਨੂੰ ਕਰੈਡਿਟ ਦਿੱਤਾ। ਦਿੱਲੀ ਵਿੱਚ ਪਾਰਟੀ ਦਫਤਰ ਵਿੱਚ ਪਏ ਭੰਗੜੇ, ਅੰਮ੍ਰਿਤਸਰ ਵਿੱਚ ਵੀ ਲੱਡੂ ਵੰਡੇ ਗਏ।

News image

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)