ਟਰੰਪ ਦੇ ਜਹਾਜ਼ ਵਰਗੇ ਹਾਈ-ਟੈੱਕ ਜਹਾਜ਼ ’ਚ ਸਵਾਰ ਹੋਣਗੇ ਪੀਐੱਮ ਮੋਦੀ

ਵੀਡੀਓ ਕੈਪਸ਼ਨ, ਟਰੰਪ ਦੇ ਜਹਾਜ਼ ਵਰਗੇ ਹਾਈ-ਟੈੱਕ ਜਹਾਜ਼ ’ਚ ਸਵਾਰ ਹੋਣਗੇ ਪੀਐੱਮ ਮੋਦੀ

8458 ਕਰੋੜ ਰੁਪਏ ਦੀ ਲਾਗਤ ਵਾਲੇ ਇਹ ਜਹਾਜ਼ ਕਈ ਮਾਇਨਿਆਂ ’ਚ ਖਾਸ ਹਨ। ਸੁਵਿਧਾ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਇਹ ਮੌਜੂਦਾ ਕਿਸੇ ਵੀ ਜਹਾਜ਼ ਤੋਂ ਕਿਤੇ ਜ਼ਿਆਦਾ ਬਿਹਤਰ ਹਨ।

News image

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)