ਸ਼ਾਹੀਨ ਬਾਗ ਵਰਗੇ ਮੁਜ਼ਾਹਰੇ ਸੰਯੋਗ ਨਹੀਂ, ਪ੍ਰਯੋਗ ਹੈ – ਮੋਦੀ
ਦਿੱਲੀ ਵਿਧਾਨਸਭਾ ਚੋਣਾਂ ਨੂੰ ਲੈ ਕੇ ਕੀਤੀ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਹੀਨ ਬਾਗ ’ਚ ਹੋ ਰਹੇ ਮੁਜ਼ਾਹਰੇ ਬਾਰੇ ਬੋਲੇ।
ਕਿਹਾ, ਮੁਜ਼ਾਹਰੇ ਸੰਯੋਗ ਨਹੀਂ, ਪ੍ਰਯੋਗ ਹੈ। ਪੀਐੱਮ ਮੋਦੀ ਨੇ ਆਪ ਅਤੇ ਕਾਂਗਰਸ ’ਤੇ ਰਾਜਨੀਤੀ ਕਰਨ ਦੇ ਇਲਜ਼ਾਮ ਲਗਾਏ ।