ਦਿੱਲੀ ਵਿਧਾਨ ਸਭਾ ਚੋਣਾਂ: ਚੋਣ ਪ੍ਰਚਾਰ ਕਰ ਰਹੇ ਭਗਵੰਤ ਮਾਨ ਨੇ ਕਿਹਾ, ‘ਦਿੱਲੀ ਆਪਣੇ ਦਿਲ ਦੀ ਗੱਲ ਬਟਨ ਦੱਬ ਕੇ ਦੱਸਦੀ’
ਭਗਵੰਤ ਮਾਣ ਦਿੱਲੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਲਈ ਚੋਣ ਪ੍ਰਚਾਰ ਕਰਨ ਪਹੁੰਚੇ। ਆਮ ਆਦਮੀ ਪਾਰਟੀ ਸਾਂਸਦ ਭਗਵੰਤ ਮਾਨ ਨਾਲ ਦਿੱਲੀ ਦੀਆਂ ਚੋਣਾਂ, ਅਕਾਲੀ-ਭਾਜਪਾ ਗਠਜੋੜ ਅਤੇ ਸ਼ਾਹੀਨ ਬਾਗ ਵਿੱਚ CAA ਖਿਲਾਫ਼ ਚੱਲ ਰਹੇ ਮੁਜ਼ਾਹਰੇ ਬਾਰੇ ਪਾਰਟੀ ਦੇ ਸਟੈਂਡ ਸਣੇ ਕਈ ਮੁੱਦਿਆਂ 'ਤੇ ਖਾਸ ਗੱਲਬਾਤ।
ਰਿਪੋਰਟ : ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਤੇ ਸ਼ੂਟ ਐਡਿਟ: ਸੁਮਿਤ ਵੈਦ

