ਬ੍ਰੈਗਜ਼ਿਟ: ਬ੍ਰਿਟੇਨ ਦੇ ਯੂਰਪੀ ਸੰਘ ਛੱਡਣ ਮਗਰੋਂ ਕੀ ਬਦਲਾਅ ਆਉਣਗੇ?

ਬ੍ਰਿਟੇਨ ਨੇ ਆਖ਼ਰਕਾਰ 31 ਜਨਵਰੀ, ਰਾਤ 11 ਵਜੇ ਯੂਰਪੀ ਸੰਘ ਛੱਡ ਦਿੱਤਾ। ਵੇਖੋ ਕੀ ਚੀਜ਼ਾਂ ਪਹਿਲਾਂ ਵਾਂਗ ਹੀ ਰਹਿਣਗੀਆਂ ਤੇ ਕਿੰਨਾ ਚੀਜ਼ਾਂ ਵਿੱਚ ਆਵੇਗਾ ਬਦਲਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)