ਏਅਰ ਇੰਡੀਆ ਨੂੰ ਵੇਚ ਕੇ ਸਰਕਾਰ ਖੱਟਣਾ ਕੀ ਚਾਹੁੰਦੀ ਹੈ
ਕਈ ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਹੇਠਾਂ ਡੁੱਬੀ ਪਈ ਸਰਕਾਰੀ ਏਅਰਲਾਈਨ ਏਅਰ ਇੰਡੀਆ ਨੂੰ ਵੇਚਣ ਦੀ ਨਵੀਂ ਕਵਾਇਦ ਸ਼ੁਰੂ ਹੋ ਗਈ ਹੈ।
ਇਸ ਵਾਰੀ ਸਾਰੀ ਦੀ ਸਾਰੀ ਵੇਚਣ ਦਾ ਪਲਾਨ ਹੈ! ਦੋ ਸਾਲਾਂ ਵਿੱਚ ਦੂਸਰੀ ਇਸ ਕੋਸ਼ਿਸ਼ ਲਈ 17 ਮਾਰਚ ਤੱਕ ਟੈਂਡਰ ਭਰੇ ਜਾਣੇ ਹੈ।
ਰਿਪੋਰਟ: ਆਰਿਸ਼ ਛਾਬੜਾ, ਸ਼ੂਟ-ਐਡਿਟ: ਰਾਜਨ ਪਪਨੇਜਾ