ਹੈੱਪੀ PhD ਦੇ ਪਿਤਾ: ਜੇ ਕਤਲ ਹੋ ਗਿਆ ਹੈ ਤਾਂ ਘੱਟੋਘੱਟ ਲਾਸ਼ ਦੇ ਦਿਓ
ਲਾਹੌਰ ਵਿੱਚ ਕਥਿਤ ਖਾਲਿਸਤਾਨੀ ਅੱਤਵਾਦੀ ਹਰਮੀਤ ਉਰਫ਼ ‘ਹੈੱਪੀ PhD’ ਦੀ ਮੌਤ ਦੀ ਖ਼ਬਰ ਕੁਝ ਭਾਰਤੀ ਮੀਡੀਆ ਅਦਾਰਿਆਂ ਨੇ ਚਲਾਈ ਹੈ, ਜਿਸ ਤੋਂ ਬਾਅਦ ਅੰਮ੍ਰਿਤਸਰ ਨੇੜੇ ਰਹਿੰਦੇ ਉਸ ਦੇ ਪਿਤਾ ਨੇ ਕਿਹਾ ਹੈ ਕਿ ਘੱਟੋਘੱਟ ਲਾਸ਼ ਉਨ੍ਹਾਂ ਨੂੰ ਦੇ ਦਿੱਤੀ ਜਾਵੇ।
ਰਿਪੋਰਟ: ਰਵਿੰਦਰ ਸਿੰਘ ਰੌਬਿਨ