ਸਾਊਦੀ ਅਰਬ ਤੋਂ ਪਰਤੇ ਨੌਜਵਾਨ ਦੇ ਦਾਅਵੇ ਅਤੇ ਦੁੱਖ- ‘ਰੋਟੀ ਹਥੌੜੇ ਨਾਲ ਤੋੜਦੇ ਸੀ’

ਫਿਲੌਰ ਦੇ ਇੱਕ ਅਜਿਹੇ ਨੌਜਵਾਨ ਦੀ ਕਹਾਣੀ ਜਿਸ ਨੇ ਵੱਡੇ ਸੁਪਨੇ ਵੇਖ ਕੇ ਸਾਊਦੀ ਅਰਬ ਪਰਵਾਸ ਕੀਤਾ ਸੀ।

ਰਿਪੋਰਟ- ਅਰਵਿੰਦ ਛਾਬੜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)