'ਭਾਰਤ ਵਿੱਚ ਲੀਗਜ਼ ਨੌਜਵਾਨਾਂ ਤੇ ਮਾਪਿਆਂ ਲਈ ਬਹੁਤ ਮਦਦਗਾਰ ਹਨ'

ਵੀਡੀਓ ਕੈਪਸ਼ਨ, 'ਭਾਰਤ ਵਿੱਚ ਲੀਗਜ਼ ਨੌਜਵਾਨਾਂ ਤੇ ਮਾਪਿਆਂ ਲਈ ਬਹੁਤ ਮਦਦਗਾਰ ਹਨ'

ਪੀਵੀ ਸਿੰਧੂ ਅਨੁਸਾਰ, “ਇਹ ਬਹੁਤ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦੀ ਲੀਗ ਹੁੰਦੀ ਹੈ.. ਇਹ ਸਾਡੇ ਲਈ ਹੀ ਨਹੀਂ ਸਗੋਂ ਨੌਜਵਾਨ ਖਿਡਾਰੀਆਂ ਲਈ ਵੀ ਬਹੁਤ ਫਾਇਦੇ ਮੰਦ ਹੈ।"

ਉਨ੍ਹਾਂ ਨੂੰ ਲੋਕਾਂ ਨੂੰ ਜਾਣਨ ਦਾ ਵੀ ਮੌਕਾ ਮਿਲਦਾ ਹੈ ਜੋ ਖਿਡਾਰੀ ਸਿੰਧੂ ਜਾਂ ਸਾਇਨਾ ਬਣਨਾ ਚਾਹੁੰਦੇ ਹਨ ਤੇ ਬੈਡਮਿੰਟਨ ਵਿੱਚ ਕਰਿਅਰ ਬਣਾਉਣਾ ਚਾਹੁੰਦੇ ਹਨ।

ਉਹ ਸਾਡੇ ਮੈਚ ਵੇਖ ਸਕਦੇ ਹਨ ਤੇ ਵੇਖ ਸਕਦੇ ਹਨ ਕਿ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਸਿਰਫ਼ ਖਿਡਾਰੀਆਂ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਇਸ ਲੀਗ ਦਾ ਫਾਇਦਾ ਹੁੰਦਾ ਹੈ। ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਗੇ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)