ਬਠਿੰਡਾ ’ਚ ਕਲਾਕਾਰਾਂ ਨੇ CAA-NRC-NPR ਮੁੱਦੇ ’ਤੇ ਕੀ-ਕੀ ਕਿਹਾ?
ਵਿਦਿਆਰਥੀ ਆਗੂ ਰੋਹਿਤ ਵੇਮੁਲਾ ਨੂੰ ਚੇਤੇ ਕਰਦਿਆਂ ਬਠਿੰਡਾ ਵਿੱਚ ਸੱਭਿਆਚਾਰਕ ਸਮਾਗਮ ਦਾ ਪ੍ਰਬੰਧ ਕੀਤਾ ਗਿਆ।
ਇਸ ਦੌਰਾਨ ਨਾਗਰਿਕ ਚੇਤਨਾ ਮੰਚ ਦੇ ਸੱਦੇ ’ਤੇ ਕਲਾ ਖ਼ੇਤਰ ਤੋਂ ਲੈ ਕੇ ਆਮ ਲੋਕਾਂ ਨੇ ਇਕੱਠੇ ਹੋ ਕੇ ਰੋਹਿਤ ਵੇਮੁਲਾ ਨੂੰ ਸ਼ਰਧਾਂਜਲੀ ਦਿੱਤੀ ਅਤੇ NRC-CAA ਖ਼ਿਲਾਫ਼ ਆਵਾਜ਼ ਵੀ ਚੁੱਕੀ।
(ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ)
