International Women's Day: ਪਤੀ ਦੇ ਇਲਾਜ ਲਈ ਦੌੜਾਕ ਬਣੀ ਬੇਬੇ ਦੀ ਕਹਾਣੀ ਤੁਹਾਨੂੰ ਸੋਚਣ 'ਤੇ ਮਜਬੂਰ ਕਰ ਦੇਵੇਗੀ

ਵੀਡੀਓ ਕੈਪਸ਼ਨ, ਪਤੀ ਦੀ ਕਿਡਨੀ ਦੇ ਇਲਾਜ ਲਈ ਦੌੜਾਕ ਬਣੀ ਬੇਬੇ

ਪਤੀ ਦੇ ਇਲਾਜ ਲਈ ਇੱਕ ਮੈਰਾਥਨ ਵਿੱਚ ਹਿੱਸਾ ਲੈਣ ਤੋਂ ਬਾਅਦ ਨਿਕਲਿਆ ਹੱਲ। ਮਹਾਰਾਸ਼ਟਰ ਦੀ 60 ਸਾਲਾ ਲਤਾ ਦੀ ਜ਼ਿੰਦਗੀ ਉੱਤੇ ਇੱਕ ਫੀਚਰ ਫਿਲਮ ਵੀ ਬਣ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)