CAA ਦੇ ਵਿਰੋਧ ਦੌਰਾਨ ਮੇਰਠ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਦਰਦ: 'ਛਾਤੀ 'ਚ ਗੋਲੀ ਕਿਉਂ ਮਾਰੀ...ਇਹ ਕਿੱਥੋਂ ਦਾ ਇਨਸਾਫ਼ ਹੈ'
ਨਾਗਰਿਕਤਾ ਸੋਧ ਕਾਨੂੰਨ ਖਿਲਾਫ਼ ਯੂਪੀ ਦੇ ਮੇਰਠ ਵਿੱਚ ਹੋਏ ਮੁਜ਼ਾਹਰਿਆਂ ਦੀਆਂ ਭਿਆਨਕ ਤਸਵੀਰਾਂ ਵੇਖਣ ਨੂੰ ਮਿਲੀਆਂ। ਮਰਨ ਵਾਲੇ ਲੋਕਾਂ ਨੂੰ ਕਿਸ ਦੀਆਂ ਗੋਲੀਆਂ ਲੱਗੀਆਂ।
ਜਿਥੇ ਮਰੇ ਹੋਏ ਲੋਕਾਂ ਦਾ ਕੁਝ ਹੋਰ ਇਲਜ਼ਾਮ ਹੈ, ਮੇਰਠ ਦੇ ਪੁਲਿਸ ਅਧਿਕਾਰੀ ਉਸ ਤੋਂ ਉਲਟ ਬੋਲਦੇ ਨਜ਼ਰ ਆ ਰਹੇ ਹਨ। ਮੇਰਠ ਦੇ ਲੋਕਾਂ ਨੂੰ ਹੁਣ ਪ੍ਰਸਾਸ਼ਨ ਤੋਂ ਕੋਈ ਉਮੀਦ ਨਹੀਂ ਹੈ ਪਰ ਫਿਰ ਵੀ ਇਹ ਪੀੜਤ ਪਰਿਵਾਰ ਆਸ ਰੱਖ ਕੇ ਬੈਠੇ ਹਨ ਕਿ ਇਨਾਂ ਨੂੰ ਕਿਸੇ ਤਰ੍ਹਾਂ ਨਿਆ ਮਿਲੇਗਾ।
ਰਿਪੋਰਟ- ਕੀਰਤੀ ਦੂਬੇ