ਕੱਪੜੇ-ਜੁੱਤੀਆਂ ਦੇ ਲਾਲਚ ’ਚ ਹਾਕੀ ਖੇਡਣ ਗਈ ਨੇਹਾ ਹੁਣ ਟੋਕੀਓ ਓਲੰਪਿਕਸ ਖੇਡੇਗੀ
ਹਰਿਆਣਾ ਦੇ ਸੋਨੀਪਤ ਦੀ ਰਹਿਣ ਵਾਲੀ ਨੇਹਾ ਕੌਮੀ ਮਹਿਲਾ ਹਾਕੀ ਟੀਮ ਵਿੱਚ ਟੋਕੀਓ ਓਲੰਪਿਕਸ ਖੇਡਣ ਜਾ ਰਹੀ ਹੈ।
ਲੰਬੀ ਬਿਮਾਰੀ ਤੋਂ ਬਾਅਦ 2017 ’ਚ ਨੇਹਾ ਦੀ ਪਿਤਾ ਦੀ ਮੌਤ ਹੋ ਗਈ ਸੀ ਅਤੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਲੈਥਰ ਤੇ ਸਾਈਕਲ ਦੀ ਫੈਕਟਰੀ ’ਚ ਕਰਨਾ ਸ਼ੁਰੂ ਕੀਤਾ ਸੀ।
(ਰਿਪੋਰਟ: ਸਤ ਸਿੰਘ)