JNU 'ਚ ਹਿੰਸਾ ਬਾਰੇ ਉੱਥੇ ਦੇ ਵਾਈਸ ਚਾਂਸਲਰ ਨੇ ਕੀ ਕਿਹਾ?

ਵੀਡੀਓ ਕੈਪਸ਼ਨ, JNU 'ਚ ਹਿੰਸਾ ਬਾਰੇ ਵਾਇਸ ਚਾਂਸਲਰ ਨੇ ਕੀ ਕਿਹਾ?

ਬੀਤੇ ਕੁਝ ਦਿਨਾਂ ਵਿੱਚ ਦਿੱਲੀ 'ਚ ਸਥਿਤ JNU ਦੀ ਚਰਚਾ ਦੇਸ ਭਰ ਵਿੱਚ ਹੋ ਰਹੀ ਹੈ। ਜਨਵਰੀ 5 ਨੂੰ ਨਕਾਬਪੋਸ਼ ਲੋਕਾਂ ਦੁਆਰਾ ਹਮਲੇ ਤੋਂ ਬਾਅਦ ਮਾਮਲਾ ਭੱਖਿਆ ਹੋਇਆ ਹੈ। ਇਸ ਹਿੰਸਾ ਦੇ ਪਿਛੇ ਕਿਸ ਦਾ ਹੱਥ ਹੈ ਤੇ ਪੁਲਿਸ ਨੂੰ ਹਿੰਸਾ ਰੋਕ ਲਈ ਕਦੋਂ ਬੁਲਾਇਆ ਗਿਆ। ਕਈ ਲੋਕਾਂ ਨੇ JNU ਨੂੰ Anti-national ਵੀ ਕਿਹਾ।

ਇਨ੍ਹਾਂ ਸਾਰੀਆਂ ਗਤੀਵਿਧਿਆਂ ਬਾਰੇ ਕੀ ਕਹਿਣਾ ਹੈ JNU ਦੇ ਵਾਈਸ ਚਾਂਸਲਰ ਜਗਦੀਸ਼ ਕੁਮਾਰ ਦਾ।

ਰਿਪੋਰਟ- ਨੀਲੇਸ਼ ਧੋਤਰੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)