ਲੋਕਾਂ ਦੀ ਆਮਦਨ ਬਿਜਲੀ ਦੇ ਬਿੱਲ ’ਚ ਜਾ ਰਹੀ ਹੈ: ਭਗਵੰਤ ਮਾਨ

ਵੀਡੀਓ ਕੈਪਸ਼ਨ, 90ਫੀਸਦ ਲੋਕਾਂ ਦੀ ਆਮਦਨ ਬਿਜਲੀ ਦੇ ਬਿੱਲ ’ਚ ਜਾ ਰਹੀ ਹੈ: ਭਗਵੰਤ ਮਾਨ

ਆਮ ਆਦਮੀ ਪਾਰਟੀ ਨੇ ਬਿਜਲੀ ਦੀਆਂ ਵਧੀਆਂ ਕੀਮਤਾਂ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਰਿਹਾਇਸ਼ ’ਤੇ ਮੁਜ਼ਾਹਰਾਂ ਕੀਤਾ।

ਪੁਲਿਸ ਨੇ ਰਾਹ ’ਚ ਹੀ ਬੈਰੀਕੇਡ ਲਗਾ ਕੇ ਰੋਕਿਆ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ।

ਰਿਪੋਰਟ: ਨਵਦੀਪ ਕੌਰ ਗਰੇਵਾਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)