ਬ੍ਰਗੈਜ਼ਿਟ ਦੀ ਚਿੰਤਾ ਵਿਚਾਲੇ ਕਿਉਂ ਵਧ ਰਹੀ ਹੈ ਬਰਤਾਨੀਆ ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ

ਵੀਡੀਓ ਕੈਪਸ਼ਨ, ਬ੍ਰਗੈਜ਼ਿਟ ਦੀ ਚਿੰਤਾ ਵਿਚਾਲੇ ਕਿਉਂ ਵਧ ਰਹੀ ਹੈ ਬਰਤਾਨੀਆ ’ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ

ਬ੍ਰੈਗਜ਼ਿਟ ਨੂੰ ਲੈ ਕੇ ਬੀਤੇ ਕਈ ਸਾਲ ਤੋਂ ਜਾਰੀ ਰਾਜਨੀਤਕ ਉਥਲ-ਪੁਥਲ ਵਿਚਾਲੇ ਹੁਣ ਅਜਿਹਾ ਲਗ ਰਿਹਾ ਹੈ ਕਿ 31 ਜਨਵਰੀ ਨੂੰ ਬਰਤਾਨੀਆ ਯੂਰਪ ਸੰਘ ਨਾਲੋਂ ਵੱਘ ਹੋ ਜਾਵੇਗਾ।

ਇਸ ਨੂੰ ਲੈ ਕੇ ਬਰਤਾਨੀਆ ਅਤੇ ਯੂਰਪੀ ਸੰਘ ਵਿੱਚ ਕੁਝ ਲੋਕ ਖੁਸ਼ ਹਨ ਤਾਂ ਕਈ ਲੋਕਾਂ ਨੂੰ ਖਦਸ਼ੇ ਵੀ ਹਨ, ਪਰ ਬਰਤਾਨੀਆ ਜਾ ਕੇ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਇਹ ਵੱਡਾ ਮੌਕਾ ਲੱਗ ਰਿਹਾ ਹੈ। ਬੀਤੇ ਕੁਝ ਸਾਲਾਂ ਵਿੱਚ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ।

ਰਿਪੋਰਟ- ਆਕ੍ਰਿਤੀ ਥਾਪਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)