Amitabh Bachchan : ਦਾਦਾ ਸਾਹਿਬ ਫਾਲਕੇ ਐਵਾਰਡ ਲੈਣ ਤੋਂ ਬਾਅਦ ਅਮਿਤਾਭ ਨੇ ਪੁੱਛਿਆ ਇੱਕ ਸਵਾਲ
ਇਸ ਮੌਕੇ ਉਨ੍ਹਾਂ ਦੇਸ਼ ਵਾਸੀਆਂ ਤੇ ਸਰਕਾਰ ਦਾ ਧੰਨਵਾਦ ਕੀਤਾ ਤੇ ਚੁਟਕੀ ਲੈਂਦਿਆਂ ਕਿਹਾ ਕੀ ਉਹ ਇਸ ਨੂੰ ਘਰ ਬੈਠਣ ਦਾ ਸੰਕੇਤ ਸਮਝਣ। ਜ਼ਿਕਰਯੋਗ ਹੈ ਕਿ ਦਾਦਾ ਸਾਹਿਬ ਪੁਰਸਕਾਰ ਸ਼ੁਰੂ ਹੋਏ ਨੂੰ ਪੰਜਾਹ ਸਾਲ ਹੋ ਚੁੱਕੇ ਹਨ ਤੇ ਇੰਨੇ ਹੀ ਵਰ੍ਹੇ ਅਮਿਤਾਭ ਨੂੰ ਫ਼ਿਲਮ ਜਗਤ ਵਿੱਚ ਕੰਮ ਕਰਦਿਆਂ।
ਇਹ ਵੀ ਪੜ੍ਹੋ: