ਕਿਤੇ ਤੁਹਾਡੇ ਬੱਚੇ ਦੇ ਖਿਡੌਣੇ ਖ਼ਤਰਨਾਕ ਤਾਂ ਨਹੀਂ
ਭਾਰਤੀ ਗੁਣਵੱਤਾ ਕੌਂਸਲ (QCI) ਦੀ ਖਿਡੌਣਿਆਂ ’ਤੇ ਕੀਤੀ ਜਾਂਚ ’ਚ ਸਾਹਮਣੇ ਆਇਆ ਹੈ ਆਇਆ ਹੈ ਕਿ ਭਾਰਤੀ ਖਿਡੌਣੇ ਕਈ ਤਰ੍ਹਾਂ ਦੇ ਟੈਸਟ ਵਿਚ ਫੇਲ੍ਹ ਹੋਏ ਹਨ। ਕਾਫ਼ੀ ਖਿਡੌਣੇ ਮਕੈਨੀਕਲ ਤੇ ਕੈਮੀਕਲ ਜਾਂਚ ’ਚ ਫੇਲ੍ਹ ਹੋਏ ਹਨ।
ਰਿਪੋਰਟ - ਕਮਲੇਸ਼ ਮੈਥਿਨੀ, ਸ਼ੂਟ/ਐਡਿਟ- ਮਨੀਸ਼ ਜਲੁਈ