ਦੁੱਧ ਦੀ ਕੰਪਨੀ ਜੋ ਪੂਰੇ ਤਰੀਕੇ ਨਾਲ ਔਰਤਾਂ ਚਲਾਉਂਦੀਆਂ ਹਨ
ਸ਼੍ਰੀਜਾ ਮਹਿਲਾ ਮਿਲਕ ਪ੍ਰੋਡਿਊਸਰ ਕੰਪਨੀ ਨੇ ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਦੀਆਂ ਔਰਤਾਂ ਦੀ ਜ਼ਿੰਦਗੀ ਬਦਲ ਦਿੱਤੀ। ਔਰਤਾਂ ਦੁੱਧ ਵੇਚ ਕੇ ਪੈਸੇ ਕਮਾ ਰਹੀਆਂ ਹਨ।
ਕੰਪਨੀ ਚਾਰਾ, ਦਵਾਈਆਂ, ਬੀਮਾ ਤੇ ਦੁੱਧ ਵੇਚਣ ਲਈ ਪੈਸੇ ਦਿੰਦੀ ਹੈ। ਇਹ ਕੰਪਨੀ 2014 ਵਿੱਚ 27 ਲੋਕਾਂ ਨਾਲ ਸ਼ੁਰੂ ਹੋਈ ਸੀ। ਹੁਣ ਇਸ ਵਿੱਚ 72,000 ਲੋਕ ਹਨ। ਸ਼੍ਰੀਜਾ 4.5 ਲੱਖ ਲੀਟਰ ਦੁੱਧ ਦਾ ਉਤਪਾਦਨ ਕਰਦਾ ਹੈ ਤੇ ਇਸ ਦੀ ਸਲਾਨਾ ਆਮਦਨੀ 400 ਕਰੋੜ ਹੈ।
ਇਹ ਵੀ ਪੜ੍ਹੋ: