ਮਜੀਠੀਆ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਬਾਰੇ ਨਵਜੋਤ ਕੌਰ ਸਿੱਧ ਨੇ ਇਹ ਕਿਹਾ

ਵੀਡੀਓ ਕੈਪਸ਼ਨ, ਗੈਂਗਸਟਰ ਮਜੀਠੀਆ ਦੇ ਰਾਜ ਦੌਰਾਨ ਹੀ ਬਣੇ ਸਨ - ਨਵਜੋਤ ਕੌਰ ਸਿੱਧ

ਅਕਾਲੀ ਆਗੂ ਬਿਕਰਮ ਮਜੀਠੀਆ ਦੇ ਬਿਆਨ ਕਿ ਉਨ੍ਹਾਂ ਨੂੰ ਗੈਂਗਸਟਰਾਂ ਦੀਆਂ ਧਮਕੀਆਂ ਬਾਰੇ ਨਵਜੋਤ ਕੌਰ ਸਿੱਧ ਨੇ ਕਿਹਾ ਕਿ ਗੈਂਗਸਟਰ ਬਣਾਏ ਵੀ ਤਾਂ ਉਨ੍ਹਾਂ ਨੇ ਹੀ ਸਨ। ਨਵਜੋਤ ਕੌਰ ਸਿੱਧੂ ਨੇ ਨਾਗਰਿਕਤਾ ਸੋਧ ਕਾਨੂੰਨ ਬਾਰੇ ਵੀ ਆਪਣੇ ਵਿਚਾਰ ਰੱਖੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)