ਮੁਹੰਮਦ ਸਦੀਕ - ਜਿਸ ਗੱਲ ਨਾਲ ਮੁਲਕ ਦੋ ਫਾੜ ਹੋ ਰਿਹਾ ਹੈ ਉਹ ਨਹੀਂ ਹੋਣੀ ਚਾਹੀਦੀ
'ਜਿਸ ਗੱਲ ਨਾਲ ਮੁਲਕ ਦੋ ਫਾੜ ਹੋ ਰਿਹਾ ਹੈ ਉਹ ਨਹੀਂ ਹੋਣੀ ਚਾਹੀਦੀ' — ਕਾਂਗਰਸ MP ਅਤੇ ਕਲਾਕਾਰ ਮੁਹੰਮਦ ਸਦੀਕ ਨੇ ਇਹ ਗੱਲਾਂ ਨਾਗਰਿਕਤਾ ਸੋਧ ਕਾਨੂੰਨ ਖ਼ਿਲਾਫ਼ ਦਿੱਲੀ ਦੇ ਰਾਜਘਾਟ ਵਿਖੇ ਕਾਂਗਰਸ ਦੇ ਮੁਜ਼ਾਹਰੇ ਦੌਰਾਨ ਕਹੀਆਂ
(ਰਿਪੋਰਟ: ਅਰਵਿੰਦ ਛਾਬੜਾ ਤੇ ਗੁਲਸ਼ਨ ਕੁਮਾਰ)