ਨਾਗਰਿਕਤਾ ਦੇ ਨਵੇਂ ਕਾਨੂੰਨ ਖ਼ਿਲਾਫ਼ ਕਨ੍ਹੱਈਆ ਮੈਦਾਨ ’ਚ

ਵੀਡੀਓ ਕੈਪਸ਼ਨ, ਨਾਗਰਿਕਤਾ ਦੇ ਨਵੇਂ ਕਾਨੂੰਨ ਖ਼ਿਲਾਫ਼ ਕਨ੍ਹੱਈਆ ਮੈਦਾਨ ’ਚ

ਨਾਗਰਿਕਤਾ ਦੇ ਨਵੇਂ ਕਾਨੂੰਨ ਖ਼ਿਲਾਫ਼ ਕਨ੍ਹੱਈਆ ਕੁਮਾਰ ਮੈਦਾਨ ਵਿੱਚ ਉਤਰੇ। ਪੂਰਣੀਆ (ਬਿਹਾਰ) ਵਿੱਚ 16 ਦਸੰਬਰ ਦੀ ਇੱਕ ਰੈਲੀ ਵਿੱਚ ਉਨ੍ਹਾਂ ਨੇ ਹਜ਼ਾਰਾਂ ਨਾਲ ਰਲ ਕੇ ‘ਫਿਰਕੂਵਾਦ ਤੋਂ ਆਜ਼ਾਦੀ’ ਦੇ ਨਾਅਰੇ ਲਗਾਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)