Jamia and other protests: ਖੇਤਰੀ ਗੀਤ ਬਣ ਰਹੇ ਮੁਜ਼ਾਹਰਿਆਂ ਦੀ ਆਵਾਜ਼
ਦਿੱਲੀ ਦੀ ਯੂਨੀਵਰਸਿਟੀ, ਜਾਮੀਆ ਮੀਲੀਆ ਇਸਲਾਮੀਆ ’ਚ ਪੁਲਿਸ ਕਾਰਵਾਈ ਦੇ ਵਿਰੋਧ ’ਚ ਐਤਵਾਰ ਦੇਰ ਰਾਤ ਪੁਲਿਸ ਦੇ ਮੁੱਖ ਦਫ਼ਤਰ ਸਾਹਮਣੇ ਪ੍ਰਦਰਸ਼ਨ ਹੋਇਆ, ਜਿੱਥੇ ਕੁਝ ਵਿਦਿਆਰਥੀਆਂ ਨੇ ਗੀਤ ਰਾਹੀਂ ਆਪਣੀ ਗੱਲ ਰੱਖੀ। ਸ਼ਕੀਲ ਆਜ਼ਮੀ ਦਾ ਇਹ ਗੀਤ ਅਮੀਰ-ਗਰੀਬ ਦੇ ਫ਼ਰਕ ਦੀ ਗੱਲ ਕਰਦਾ ਹੈ।
ਵੀਡੀਓ: ਆਰਿਸ਼ ਛਾਬੜਾ/ਬੀਬੀਸੀ