CAB: ਕੀ ਨਾਗਰਿਕਤਾ ਦਾ ਕਾਨੂੰਨ ਹੁਣ ਮੁਸਲਮਾਨ-ਵਿਰੋਧੀ ਬਣ ਜਾਵੇਗਾ? ਨੁਕਤਾ-ਦਰ-ਨੁਕਤਾ ਵਿਸ਼ਲੇਸ਼ਣ
ਰਾਜ ਸਭਾ ਨੇ ਵੀ ਨਾਗਰਿਕਤਾ ਦੇ ਕਾਨੂੰਨ ਵਿੱਚ ਸੋਧ ਨੂੰ ਪਾਸ ਕਰ ਦਿੱਤਾ ਹੈ — ਕੀ ਹੈ ਇਹ ਸੋਧ? ਕੀ ਹੈ ਇਸ ਦੇ ਪਿੱਛੇ ਦੀ ਰਾਜਨੀਤੀ?
ਕੀ ਮੁਸਲਮਾਨਾਂ ਨੂੰ ਕੋਈ ਸੰਦੇਸ਼ ਦਿੱਤਾ ਜਾ ਰਿਹਾ ਹੈ? ਜਾਣੋ ਇੱਕ-ਇੱਕ ਨੁਕਤਾ, ਸੌਖੀ ਭਾਸ਼ਾ ਵਿੱਚ।