ਅੰਤਰਜਾਤੀ ਵਿਆਹ ਕਰਵਾਉਣ ਵਾਲੀ ਜਗਤੇਸ਼ਵਰ ਨੇ ਕਿਹਾ, ‘ਮੇਰੇ ਵਿਆਹ ਦੇ ਸਾਰੇ ਚਾਅ ਅਧੂਰੇ ਰਹਿ ਗਏ’
ਬੇਸ਼ੱਕ ਜਗਤੇਸਵਰ ਕੌਰ ਅੱਜ ਆਪਣੀ ਜ਼ਿੰਦਗੀ ’ਚ ਖ਼ੁਸ਼ ਹੈ, ਪਰ ਇਹ ਅੰਤਰਜਾਤੀ ਵਿਆਹ ਕਰਵਾਉਣਾ ਉਸ ਲਈ ਸੌਖਾ ਨਹੀਂ ਸੀ।
ਇਸੇ ਤਰ੍ਹਾਂ 1997 ਵਿੱਚ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜ਼ਿੰਮੀਦਾਰ ਦੇ ਘਰਾਨੇ ਨਾਲ ਸਬੰਧਿਤ ਅਮਰੀਕ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਘਰੇ ਵਿਆਹ ਦੀ ਗੱਲ ਕੀਤੀ ਤਾਂ ਕਲੇਸ਼ ਪੈ ਗਿਆ।
ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਸ਼ੂਟ-ਐਡਿਟ: ਗੁਲਸ਼ਨ ਕੁਮਾਰ